ਅੱਜ ਮੁੱਖ ਮੰਤਰੀ ਭਗਵੰਤ ਮਾਨ ਅੱਤੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਜ਼ਿਲਾ ਮੋਹਾਲੀ ਦੇ ਪਿੰਡ ਛੋਟੀ ਬੜੀ ਨੰਗਲ ਵਿੱਚ 2828 ਏਕੜ ਜਮੀਨ ਦਾ ਕਬਜ਼ਾ ਛੁਡਵਾਇਆ ਗਿਆ। ਸਰਕਾਰੀ ਜ਼ਮੀਨ ਨੂੰ ਨੱਪਣ ਵਾਲਿਆਂ 'ਚ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਉਹਨਾਂ ਦੀ ਬੇਟੀ ਨਾਨਕੀ ਕੌਰ ਕਾਂਗਰਸੀ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੇਟੇ ਹਰਮਨਦੀਪ ਸਿੰਘ ਧਾਲੀਵਾਲ ਅੱਤੇ PTC ਚੈਨਲ ਨਾਲ ਸੰਬੰਧਤ ਇੱਕ ਮਹਿਲਾ ਦਾ ਨਾਮ ਸ਼ਾਮਲ ਹੈ